ਨਸ਼ੇ ਦੀ ਦਲਦਲ ਵਿੱਚ ਫਸੇ ਪੁੱਤ, ਪੁਲਿਸ ਪ੍ਰਸ਼ਾਸਨ ਤੇ ਲਗਾਏ ਵੱਡੇ ਇਲਜ਼ਾਮ | Drug In Punjab |OneIndia Punjabi

2023-12-19 6

ਲਗਾਤਾਰ ਵਿੱਕ ਰਿਹਾ ਨਸ਼ਾ ਨੌਜਵਾਨ ਪੀੜੀ ਨੂੰ ਦੀਨੋ ਦਿਨ ਘੁੰਣ ਵਾਂਗ ਖਾਈ ਜਾ ਰਿਹੈ 'ਤੇ ਪ੍ਰਸਾਸ਼ਨ ਕੁਝ ਨਹੀਂ ਕਰ ਰਿਹੈ , ਜਿਸ ਨੂੰ ਲੈ ਕੇ ਸਿਸਟਮ ਤੇ ਸਵਾਲ ਉੱਠ ਰਹੇ ਨੇ। ਕੁਜ ਅਜਿਹਾ ਹੀ ਮਾਮਲਾ ਭਿੱਖੀ ਪਿੰਡ ਦਾ ਸਾਹਮਣੇ ਆਇਆ ਹੈ ਜਿਥੇ ਥਾਣਾ ਭਿੱਖੀ ਪਿੰਡ ਅਧੀਨ ਆਉਂਦੇ ਇਲਾਕੇ ਵਿੱਚ ਸ਼ਰੇਆਮ ਚਿੱਟੇ ਦਾ ਨਸ਼ਾ ਵਿਕ ਰਿਹਾ ਹੈ। ਪਰ ਪੁਲਿਸ ਕੋਈ ਵੀ ਇਸ ਮਾਮਲੇ ਵਿੱਚ ਠੋਸ ਕਾਰਵਾਈ ਨਹੀਂ ਕਰ ਰਹੀ ਹੈ ਜਗਤਾਰ ਸਿੰਘ ਨਮਕ ਵਿਅਕਤੀ ਨੇ ਚੌਂਕ ਭਿਖੀਵਿੰਡ ਵਿੱਚ ਆਪਣਾ ਦੁੱਖ ਮੀਡੀਆ ਸਾਹਮਣੇ ਜਾਹਿਰ ਕਰਦਿਆਂ ਕਿਹਾ ਕਿ ਉਸਦੇ ਨੌਜਵਾਨ ਪੁੱਤ ਨਸ਼ੇ ਦੀ ਦਲਦਲ ਵਿੱਚ ਫਸੇ ਹਨ ਅਤੇ ਭਿੱਖੀ ਵਿੰਡ ਵਿੱਚੋਂ ਸ਼ਰੇਆਮ ਨਸ਼ਾ ਲਜਾ ਕੇ ਸੇਵਨ ਕਰਦੇ ਹਨ ਉਸਨੇ ਇਹ ਵੀ ਕਿਹਾ ਕਿ ਉਸਦੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਗਿਆ ਹੈ ਅਤੇ ਉਸਦੀ ਗੈਰ ਮੌਜੂਦਗੀ ਵਿੱਚ ਰਹਿੰਦਾ ਸਮਾਨ ਵੀ ਵੇਚ ਦਿੱਤਾ ਹੈ ਜਿਸ ਕਰਕੇ ਉਹ ਹੁਣ ਰੋਟੀ ਅਤੇ ਚਾਹ ਤੋਂ ਵੀ ਅਤਰ ਹੋ ਗਿਆ ਹੈ।
.
Son trapped in the swamp of drugs, big allegations against the police administration.
.
.
.
#druginpunjab #punjabpolice #punjabnews

Videos similaires